jb lgu dunIAw rhIAY nwnk ikCu suxIAY ikCu khIAY ]
As long as we are in this world, O Nanak, we should listen something, say something ||
ਸੰਵਾਦ ਦਾ ਅਗਲਾ ਅੰਕ-22 ਸਾਹਿਤਕ ਟੈਕਸਟ ਨੂੰ ਕਿਵੇਂ ਸਮਝੀਏ? ਵਿਸ਼ੇ ਉਪਰ ਕੇਦਰਿਤ ਹੋਵੇਗਾ। ਇਸ ਅੰਕ ਲਈ ਖੋਜ-ਪੱਤਰ 15 ਮਾਰਚ, 2025 ਤਕ ਭੇਜੇ ਜਾ ਸਕਦੇ ਹਨ। (ਵਧੇਰੇ ਜਾਣਕਾਰੀ ਲਈ CLICK HERE)

About the Journal

sMvwd pMjwbI BwSw, swihq, Awlocnw, lokDwrw qy siBAwcwr nUM smripq iek ‘pIAr irivaUf/rY&rIf irsrc jrnl’ hY[ ieh jrnl 2015 qoN lgwqwr hr iCmwhI pRkwiSq ho irhw hY[ iesdw ISSN nM. 2395-1273 hY[ ies jrnl dw mMqv pMjwbI swihq, pMjwbI BwSw, Awlocnw, pMjwbI lokDwrw Aqy siBAwcwr ivc Koj nUM auqSwihq krnw hY[


ies jrnl ivc isr& pMjwbI (gurmuKI ilpI) ivc Koj-p`qr pRkwiSq kIqy jWdy hn[

SANVAD is Peer reviewed journal of Punjabi with ISSN no, 2395-1273, It is regularly published Bi-Annually since 2015, publishing high-quality, original research. The Aims & Scope of the journal is promotion of research on Punjabi Culture, Punjabi Literary Criticism and Punjabi Language.

Please note that this journal publishes manuscripts only in Punjabi (Gurmukhi Script).

READ MORE

About the Department

ਪੋਸਟ ਗ੍ਰੈਜੂਏਟ ਪੰਜਾਬੀ ਅਧਿਐਨ ਵਿਭਾਗ ਪੰਜਾਬੀ ਵਿਭਾਗ ਪੂਰੀ ਦੁਨੀਆਂ ਵਿਚ ਪੰਜਾਬੀ ਅਕਾਦਮਿਕਤਾ ਦੇ ਖੇਤਰ ਵਿਚ ਮੋਢੀ ਤੇ ਮਾਣਯੋਗ ਪ੍ਰਾਪਤੀਆਂ ਲਈ ਜਾਣਿਆਂ ਜਾਂਦਾ ਹੈ। ਪੋਸਟ ਗ੍ਰੈਜੂਏਟ ਪੰਜਾਬੀ ਅਧਿਐਨ ਵਿਭਾਗ ਦਾ ਗੌਰਵਮਈ ਇਤਿਹਾਸ ਖ਼ਾਲਸਾ ਕਾਲਜ ਜਿੰਨਾ ਹੀ ਪੁਰਾਣਾ ਹੈ। ਪੰਜਾਬੀ ਦੀ ਅੰਡਰ ਗ੍ਰੈਜੂਏਟ ਪੱਧਰ ਦੀ ਪੜ੍ਹਾਈ ਖ਼ਾਲਸਾ ਕਾਲਜ ਦੀ ਸਥਾਪਨਾ (1892) ਵੇਲੇ ਹੀ ਸ਼ੁਰੂ ਹੋ ਗਈ ਸੀ।

1949 ਵਿਚ ਐਮ.ਏ. ਪੰਜਾਬੀ ਆਰੰਭ ਕਰਨ ਵਾਲਾ ਪੰਜਾਬੀ ਜ਼ੁਬਾਨ ਦਾ ਇਹ ਪਹਿਲਾ ਵਿਭਾਗ ਹੈ।

PG DEPARTMENT OF PUNJABI STUDIES: The Department of Punjabi is known all over the world for its pioneering and honorable achievements in the field of Punjabi academics. Department of Punjabi has glorious history, it is as old as the Khalsa College itself.
The undergraduate level of Punjabi studies started when the Khalsa College was established (1892).

READ MORE

About the College

ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਆਪਣਾ ਸਦੀਆਂ ਦਾ ਇਤਿਹਾਸ ਹੈ। ਇਸ ਮਹਾਨ ਸੰਸਥਾ ਨੂੰ ਬਣਾਉਣ ਲਈ ਪੰਜਾਬ ਦੀਆਂ ਨਾਮਵਰ ਹਸਤੀਆਂ ਨੇ ਸੰਨ 1883 ਈ. ਵਿਚ ਮਤਾ ਪਾਸ ਕੀਤਾ ਸੀ। ਫਿਰ ਫਰਵਰੀ 22, 1890 ਈ. ਵਿਚ ਖਾਲਸਾ ਕਾਲਜ ਸਥਾਪਨਾ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਦੇ ਪ੍ਰਧਾਨ ਡਬਲਿਊ.ਆਰ.ਐੱਮ. ਹਾਲਰਾਇਡ ਸਨ।


ਮਾਰਚ 5, 1892 ਈ. ਨੂੰ ਸਰ. ਜੇਮਜ਼ ਬਰੌਡਵੁੱਡ ਲਾਇਲ ਨੇ ਇਸ ਸੰਸਥਾ ਦਾ ਨੀਂਹ ਪੱਥਰ ਰੱਖਿਆ।

Khalsa College Amritsar: with a glorious history of 130 years, has become a significant landmark in the field of quality education.The eminent personalities of the time adopted a resolution for the establishment of Khalsa College in 1883.
With this laudable venture in mind, Khalsa College Establishment Committee was formed in 1890, with Colonel W.R.M. Holroyd as its President.

READ MORECollege Website

Copyright Options

Copyright allows you to protect your original material and stop others from using your work without your permission. SANVAD follows the open access policy in principle.

Disclaimer

The authors' views are their own in their articles. The Editor/ Editorial Board is not responsible for them. All disputes concerning the Journal shall be settled in Amritsar Jurisdiction only.

Open Access

This journal gives authors and readers the option to publish open access via our website www.sanvad.org.